50+ Punjabi Paheliyan: Challenge Your IQ

Chalo, mindyourlogic naal ikkathay kariye kuch Punjabi paheliyan. Iss post vich ditti gayi ne Punjabi paheliyan with answers, jinha nu solve karke tusi entertainment vi paoge te tuade mann nu ek challenge vi milega. Kujh paheliyan sahaj ne te kujh mushkil ne, te unha diyan jawaban vi eh post vich ne.Chalo, mindyourlogic naal ikkathay kariye kuch Punjabi paheliyan. Iss post vich ditti gayi ne Punjabi paheliyan with answers, jinha nu solve karke tusi entertainment vi paoge te thode mann nu ek challenge vi milega. Kujh paheliyan sahaj ne te kujh mushkil ne, te unha diyan jawaban vi eh post vich ne. Tuhada hosla hai, ki tusi Punjabi paheliyan naal mukabla karne layi tyaar ho?" hosla hai, ki tusi Punjabi paheliyan naal mukabla karne layi tyaar ho?"

ਪਤੀ ਜੋ ਜੰਗਲ ਵਿੱਚ ਰਹਿੰਦਾ ਹੈ ਅਤੇ ਸਹਰ ਵਿੱਚ ਵੀ ਰਹਿੰਦਾ ਹੈ - ਪੰਜਾਬੀ ਰਿਡਲੇ

16.Bujartan

ਓਹ ਕਿਹੜਾ ਪਤੀ ਹੈ ਜੋ ਜੰਗਲ ਵਿੱਚ ਰਹਿੰਦਾ ਹੈ ਅਤੇ ਸ਼ਹਿਰ ਵਿੱਚ ਵੀ ਰਹਿੰਦਾ ਹੈ?

.Oh keda pati haan jo jungle vich rahanda hai ate sahar vich vi rahenda hai?

    Answer: Vanaspati (ਬਨਸਪਤੀ)

ਭਾਰਤ ਵਿੱਚ ਸਭ ਤੋਂ ਵੱਧ ਕਿਸ ਵਿਅਕਤੀ ਦੀ ਤਸਵੀਰ ਹੈ - ਪੰਜਾਬੀ ਰਿਡਲੇ

17.Bujartan

ਭਾਰਤ ਵਿੱਚ ਸਭ ਤੋਂ ਵੱਧ ਕਿਸ ਵਯਕਤੀ ਦੀ ਤਸਵੀਰ ਹੈ?

Bharat vich sab ton vadh kis vyakti di tasveer hai?

    Answer: Gandhi ji ki (note par) ਗਾਂਧੀਜੀ ਦੀ। (ਨੋਟਾਂ 'ਤੇ)

ਕੋਰਟ ਜਿਸ ਨੂੰ ਅਸੀਂ ਪਹਿਨ ਨਹੀਂ ਸਕਦੇ - ਪੰਜਾਬੀ ਰਿਡਲੇ

18.Bujartan

ਕਿਹੜਾ ਕੋਰਟ ਹੈ ਜਿਸ ਨੂੰ ਅਸੀਂ ਪਹਿਨ ਨਹੀਂ ਸਕਦੇ?

Keda court haan jis nu assi pehan nahi sakde?

    Answer: Pathankot (ਪਠਾਨਕੋਟ)

ਜਿਸ ਨੂੰ ਕੋਈ ਵੀ ਕਿੰਨੀ ਵਾਰੀ ਖਾਵੇ, ਉਸਦਾ ਪੇਟ ਭਰਦਾ ਨਹੀਂ - ਪੰਜਾਬੀ ਰਿਡਲੇ

19.Bujartan

ਓਹ ਕਿ ਚੀਜ਼ ਹੈ ਜਿਸ ਨੂੰ ਕੋਈ ਵੀ ਕਿੰਨੀ ਵਾਰੀ ਖਾਵੇ, ਉਸਦਾ ਪੇਟ ਭਰਦਾ ਨਹੀਂ ?

Oh kee cheez haan jis nu koi vi kinni vari khawe, usda pet bhardha nahi?

    Answer: Kasam (ਸਹੁੰ)

ਚਾਰ ਅਤੇ ਚਾਰ ਕੜ ਮਿਲਕਰ 8 ਤੋਂ ਜ਼ਿਆਦਾ ਬੰਦੇ ਹਨ - ਪੰਜਾਬੀ ਰਿਡਲੇ

20.Bujartan

ਚਾਰ ਅਤੇ ਚਾਰ ਕਦ ਮਿਲਕਰ 8 ਤੋਂ ਜ਼ਿਆਦਾ ਬਣਦੇ ਹਨ?

Char ate char kad milkar 8 ton ziyada banday han?

    Answer: 4 ਅਤੇ 4 = 44 (8 ਤੋਂ ਵੱਧ)